ਚੰਡੀਗੜ੍ਹ, 17 ਨਵੰਬਰ

ਬਿਕਰਮ ਸਿੰਘ ਮਜੀਠੀਆ ਦੀ ਪ੍ਰੈਸ ਕਾਨਫਰੰਸ

ਬਿਜਲੀ ਸਮਝੌਤਿਆਂ ਨੂੰ ਲੈ ਕੇ ਘੇਰੀ ਪੰਜਾਬ ਸਰਕਾਰ

ਸੀਐਮ ਚੰਨੀ ‘ਤੇ ਸਦਨ ‘ਚ ਝੂਠ ਬੋਲਣ ਦੇ ਇਲਜ਼ਾਮ

ਸਰਕਾਰ ਨੇ ਬਿਜਲੀ ਸਮਝੌਤਿਆਂ ‘ਤੇ ਸਦਨ ‘ਚ ਝੂਠ ਬੋਲਿਆ

ਸਰਕਾਰ ਸਾਬਤ ਕਰੇ 17 ਰੁਪਏ ਖਰੀਦ ਰਹੇ ਬਿਜਲੀ

ਜੇ ਸਾਬਤ ਹੋ ਗਿਆ, ਤਾਂ ਮੈਂ ਅਸਤੀਫਾ ਦੇ ਦਵਾਂਗਾ- ਮਜੀਠੀਆ

ਜੇ ਸਾਬਤ ਨਹੀਂ ਹੋਇਆ, ਤਾਂ ਸੀਐਮ ਚੰਨੀ ਅਸਤੀਫਾ ਦੇਣ- ਮਜੀਠੀਆ

ਝੂਠ ਬੋਲਣ ਤੋਂ ਇਲਾਵਾ ਸੀਐਮ ਚੰਨੀ ਨੇ ਕੁੱਝ ਨਹੀਂ ਕੀਤਾ- ਮਜੀਠੀਆ

ਸਰਕਾਰ ਕੋਲ ਪੀਪੀਏ ਰੱਦ ਕਰਨ ਦੀ ਤਾਕਤ ਨਹੀਂ- ਮਜੀਠੀਆ

Spread the love