ਚੰਡੀਗੜ੍ਹ, 17 ਨਵੰਬਰ

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਬੋਲੇ ਸੀਐਮ ਚੰਨੀ

ਕਿਸਾਨਾਂ ਦੀਆਂ ਤਕਰੀਬਨ ਸਾਰੀਆਂ ਮੰਗਾਂ ਮੰਨੀਆਂ ਗਈਆ

ਕਿਸਾਨ ਜੱਥੇਬੰਦੀਆਂ ਲਈ ਅਸਤੀਫਾ ਦੇ ਕੇ ਨਾਲ ਤੁਰਨ ਨੂੰ ਤਿਆਰ- ਚੰਨੀ

ਕਰਜ਼ ਮੁਆਫੀ ਛੱਡ ਸਾਰੀਆਂ ਮੰਗਾਂ ਮੰਨੀਆਂ

ਕਰਜ਼ ਮੁਆਫੀ ‘ਤੇ ਇੱਕ ਵਾਰ ਹੋਰ ਮੀਟਿੰਗ ਹੋਏਗੀ –ਸੀਐਮ ਚੰਨੀ

ਗੁਲਾਬੀ ਸੁੰਡੀ ਨਾਲ ਨੁਕਸਾਨ ਦਾ ਮੁਆਵਜ਼ਾ ਵਧਾਇਆ ਗਿਆ

17 ਹਜ਼ਾਰ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ- ਸੀਐਮ ਚੰਨੀ

ਕਿਸਾਨ ਅੰਦੋਲਨ ਨਾਲ ਸਬੰਧਤ ਪਰਚੇ ਕੀਤੇ ਰੱਦ

ਪਰਾਲੀ ਸਾੜਨ ਨਾਲ ਦਰਜ ਮਾਮਲੇ ਵੀ ਰੱਦ- ਸੀਐਮ ਚੰਨੀ

Spread the love