ਚੰਡੀਗੜ੍ਹ, 19 ਨਵੰਬਰ
ਖੇਤੀ ਕਾਨੂੰਨ ਰੱਦ ਹੋਣ ‘ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ
ਕੇਂਦਰ ਦੇ ਫ਼ੈਸਲੇ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਕਿਹਾ
ਕੇਂਦਰ ਨੇ ਦੇਰ ਨਾਲ ਕਦਮ ਚੁੱਕਿਆ
ਐੱਮ. ਐੱਸ. ਪੀ. ਦੀ ਵੀ ਸਾਨੂੰ ਗਾਰੰਟੀ ਚਾਹੀਦੀ ਹੈ
ਸੰਯੁਕਤ ਕਿਸਾਨ ਮੋਰਚੇ ਦੀ ਹੋਈ ਜਿੱਤ
ਚਮਕੌਰ ਸਾਹਿਬ ਦੇ ਲਈ ਅੱਜ ਬਹੁਤ ਵੱਡਾ ਦਿਨ
ਕੇਂਦਰ ਸਰਕਾਰ ’ਤੇ ਸ਼ਾਇਰਾਨਾ ਅੰਦਾਜ਼ ’ਚ ਨਿਸ਼ਾਨਾ ‘ਸਭ ਕੁੱਛ ਲੁਟਾ ਕੇ ਆਏ ਤੋਂ ਕਿਆ ਕੀਆ?’
ਕਿਸਾਨ ਅੰਦੋਲਨ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੰਘਰਸ਼
ਕਿਸਾਨ ਸੰਘਰਸ਼ ਦੇ ਨਾਂ ’ਤੇ ਯਾਦਗਾਰ ਬਣਾਵਾਂਗੇ
ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦੇ ਨਾਲ
ਕਿਸਾਨ ਅੰਦੋਲਨ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੰਘਰਸ਼
ਕਿਸਾਨ ਸੰਘਰਸ਼ ਦੇ ਨਾਂ ’ਤੇ ਯਾਦਗਾਰ ਬਣਾਵਾਂਗੇ
ਬੀ. ਐੱਸ. ਐੱਫ. ਵਾਲੇ ਮੁੱਦੇ ‘ਤੇ ਕਿਸਾਨ ਸਾਡੇ ਨਾਲ ਆਉਣ