– ਕੁੱਝ ਲੋਕਾਂ ਵੱਲੋਂ ਮੇਰਾ ਨਾਮ ਲਿਆ ਪਰ ਮੈਂ ਉਸਨੂੰ ਖਾਰਜ ਕਰਤਾ: ਕੇਜਰੀਵਾਲ

ਮੋਹਾਲੀ, (ਸੁਖਜਿੰਦਰ ਸਿੰਘ )- ਅੱਜ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ AAP ਦਾ CM ਚਿਹਰਾ ਐਲਾਨਿਆ. CM ਦੇ ਚਿਹਰਾ ਚੁਣਨ ਦੇ ਲਈ 21,69,437 ਲੋਕਾਂ ਦੀ ਰਾਇ ਆਈ. 93.3 ਫੀਸਦ ਲੋਂਕਾਂ ਨੇ ਭਾਗਵੰਤ ਮਾਨ ਨੂੰ ਚੁਣਿਆ. ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦਫਤਰਾਂ ਅੱਗੇ ਜਸ਼ਨ ਮਨਾਇਆ ਜਾ ਰਿਹਾ ਹੈ.

Spread the love