ਚੰਡੀਗੜ੍ਹ, 19 ਜਨਵਰੀ

ਚੰਡੀਗੜ੍ਹ ‘ਚ ਕਾਂਗਰਸ ਵੱਲੋਂ ਪ੍ਰੈੱਸ ਕਾਨਫਰੰਸ ਜਾਰੀ

ਨਵਜੋਤ ਸਿੱਧੂ ਤੇ ਰਣਦੀਪ ਸੁਰਜੇਵਾਲਾ ਕਰ ਰਹੇ ਸੰਬੋਧਨ

ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਘੇਰਿਆ

ਕਿਸਾਨਾਂ ‘ਤੇ ਬੋਲਦਿਆਂ ਕਾਂਗਰਸ ਦਾ ਮੋਦੀ ਸਰਕਾਰ ‘ਤੇ ਹਮਲਾ

ਕਿਸਾਨਾਂ ਨੂੰ ਸਿਰਫ਼ ਦਰਦ ਮਿਲਿਆ ਹੈ : ਰਣਦੀਪ ਸੁਰਜੇਵਾਲਾ

ਇਨ੍ਹਾਂ ਦਾ ਡੀ.ਐਨ.ਏ. ਕਿਸਾਨ ਮਜ਼ਦੂਰ ਵਿਰੋਧੀ ਹੈ : ਸੁਰਜੇਵਾਲਾ

ਅਕਾਲੀ ਦਲ ਨੇ ਕਰਵਾਏ ਸੀ ਖੇਤੀ ਬਿੱਲ ਪਾਸ : ਸੁਰਜੇਵਾਲਾ

ਕੇਂਦਰ ਨੇ ਕਿਸਾਨਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ : ਸਿੱਧੂ

57 ਫੀਸਦੀ ਕਿਸਾਨਾਂ ਨੂੰ ਨਹੀਂ ਮਿਲਦੀ MSP : ਸਿੱਧੂ

Spread the love