ਚੰਡੀਗੜ੍ਹ, 22 ਜਨਵਰੀ

ਅਕਾਲੀ ਆਗੂ ਬਿਕਰਮ ਮਜੀਠੀਆ ਦੋ ਪ੍ਰੈਸ ਕਾਨਫਰੰਸ Live

ਪ੍ਰੈਸ ਕਾਨਫਰੰਸ ਕਰਕੇ CM ਚੰਨੀ ਨੂੰ ਘੇਰਿਆ

ਤਸਵੀਰਾਂ ਜ਼ਰੀਏ ਬਿਕਰਮ ਨੇ ਚੰਨੀ ਤੇ ਲਾਏ ਇਲਜ਼ਾਮ

ਚੰਨੀ ਤੇ ਹਨੀ ਨੂੰ ਕਿਉਂ ਬਚਾਉਣ ਤੇ ਲੱਗੀ ਹੈ ਕਾਂਗਰਸ-ਬਿਕਰਮ

ਸਰਕਾਰੀ ਪ੍ਰੋਗਰਾਮਾਂ ‘ਚ ਚੰਨੀ ਦੇ ਭਾਣਜੇ ਦਾ ਕੰਮ ਕੀ ਸੀ ?

ਸਰਕਾਰ ਦਾ ਕਮਾਊਂ ਪੁੱਤ ਸੀ ਹਨੀ ?

ਚੰਨੀ ਦੇ ਪੁੱਤ ਦੇ ਵਿਆਹ ਦਾ ਖ਼ਰਚ ਵੀ ਹਨੀ ਨੇ ਕੀਤਾ ਜੇ ਈਡੀ ਜਾਂਚ ਕਰੇ ਇਹ ਤੱਥ ਵੀ ਆਉਣਗੇ ਸਾਹਮਣੇ-ਬਿਕਰਮ

ਹਨੀ ਨੂੰ ਸਰਕਾਰੀ ਸਕਿਊਰਿਟੀ ਕਿਉਂ ਦਿੱਤੀ ਗਈ (ਦੋ ਦਿਨ ਪਹਿਲਾਂ ਦੀ ਵੀਡੀਓ )

MLA ਦੇ ਸਟੀਕਰ ਵਾਲੀ ਗੱਡੀ ਤੇ ਕਮਾਡੋ ਕਿਸ ਨੇ ਦਿੱਤੀ?

ਕਾਂਗਰਸ ਨੇ ਸਭ ਤੋਂ ਵੱਧ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ- ਮਜੀਠੀਆ

Spread the love