ਲੁਧਿਆਣਾ, 25 ਜਨਵਰੀ

ਸੁਖਬੀਰ ਬਾਦਲ ਵੱਲੋਂ ਲੁਧਿਆਣਾ ‘ਚ ਪ੍ਰੈੱਸ ਕਾਨਫਰੰਸ

ਪੰਜਾਬ ਸਰਕਾਰ ਨੂੰ ਕੀਤਾ ਚੈਲੰਜ

ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਸਬੂਤ ਹੈ ਤਾਂ ਕਰੋ ਪੇਸ਼

ਕੋਈ ਇੱਕ ਵੀ ਸਬੂਤ ਲਿਆ ਦੋ ਮਜੀਠੀਆ ਖ਼ਿਲਾਫ਼ ਡਰਗਜ਼ ਦਾ ਮੈਂ ਸਿਆਸਤ ਛੱਡ ਦੇਵਾਂਗਾ : ਸੁਖਬੀਰ ਬਾਦਲ

ਮਜੀਠੀਆ ‘ਤੇ ਚੱਲ ਰਿਹਾ ਕੇਸ ਝੂਠ ਤੇ ਫ਼ਰੇਬ : ਸੁਖਬੀਰ ਬਾਦਲ

ਸਾਰੀਆਂ ਨੈਸ਼ਨਲ ਪਾਰਟੀਆਂ ਦਾ ਇੱਕੋ ਨਿਸ਼ਾਨਾ SAD :ਸੁਖਬੀਰ ਬਾਦਲ

Spread the love