ਚੰਡੀਗੜ੍ਹ, 29 ਜਨਵਰੀ
ਪੰਜਾਬ ਲੋਕ ਕਾਂਗਰਸ ਪਾਰਟੀ ਨੇ ਆਪਣੇ ਅਗਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਜਿਸ ਵਿੱਚ ਪਾਰਟੀ ਵੱਲੋਂ 7 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ
ਪੱਟੀ ਤੋਂ ਜਸਕਰਨ ਸਿੰਘ ਸੰਧੂ
ਨਕੋਦਰ ਤੋਂ ਸ਼ੰਮੀ ਕੁਮਾਰ ਕਲਿਆਣ
ਆਦਮਪੁਰ ਤੋਂ ਜਗਦੀਸ਼ ਕੁਮਾਰ ਜੱਸਲ
ਮਲੋਟ ਤੋਂ ਕਰਨਵੀਰ ਸਿੰਘ
ਕੋਟਕਪੁਰਾ ਤੋਂ ਦਰਗੇਸ਼ ਕੁਮਾਰ ਸ਼ਰਮਾ
ਬਠਿੰਡਾ ਦਿਹਾਤੀ ਤੋਂ ਮਾਇਆ ਦੇਵੀ
ਮਾਨਸਾ ਤੋਂ ਜੀਵਨ ਦਾਸ ਬਾਵਾ

Spread the love