ਮੋਹਾਲੀ, 02 ਮਾਰਚ 2022

ਅੱਜ ਕੈਨੇਡਾ ਦੇ ਕੇਲੋਨਾ ਸ਼ਹਿਰ ਚ’ ਬੜੀ ਦਰਦਨਾਕ ਘਟਨਾ ਵਾਪਰੀ, ਕਪੂਰਥਲਾ ਦੇ ਪਿੰਡ ਸੈਦੋਵਾਲ ਦੇ ਰਹਿਣ ਵਾਲੀ ਲੜਕੀ ਦਾ ਕਤਲ ਕਰ ਦਿੱਤਾ ਗਿਆ। ਲੜਕੀ ਸਕਿੳਰਟੀ ਗਾਰਡ ਵਜੋਂ ਕੰਮ ਕਰਦੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇਕ ਗੋਰੇ ਮੰੁਡਾ ਨਾਲ ਲੜਕੀ ਦੀ ਬਹਿਸ ਹੋਈ ਅਤੇ ਗੋਰੇ ਨੇ ਸਿਰ ਤੇ ਰਾਡ ਮਾਰਕੇ ਉਸਨੂੰ ਜਖ਼ਮੀ ਕਰ ਦਿੱਤਾ, ਉਸ ਨੂੰ ਨੇੜੇ ਦੇ ਹਸਪਾਤਲ ਭਰਤੀ ਕਰਾਇਆ ਗਿਆ ਅਤੇ ਇਲਾਜ ਦੌਰਾਨ ਲੜਕੀ ਨੇ ਦਮ ਤੋੜ ਦਿੱਤਾ।

Spread the love