M.com ਦੀ ਪੜਾਈ ਕਰ ਰਹੀ ਤੇ ਸ਼ਿਮਲੇ ਦੀ ਰਹਿਣ ਵਾਲੀ ਇਸ ਕੁੜੀ ਦਾ ਨਾਮ ਤਨੂੰ ਹੈ , ਤਨੂੰ ਸਿੱਧੂ ਮੂਸੇਵਾਲਾ ਦੀ ਫੈਨ ਹੈ , ਤੇ ਅੱਜ ਸ਼ਿਮਲਾ ਤੋਂ ਆਪਣੇ ਭਰਾ ਨਾਲ ਬਾਈਕ ਤੇ ਮਾਨਸਾ ਦੇ ਪਿੰਡ ਮੂਸਾ ਪਹੁੰਚੀ ਹੈ ਤਾਂਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਸਕੇ ਤੇ ਸਿੱਧੂ ਮੂਸੇਵਾਲਾ ਦੇ ਆਖਰੀ ਦਰਸ਼ਨ ਕਰ ਸਕੇ। ਪੂਰੇ ਇਕੱਠ ਵਿੱਚ ਇਕੱਲੀ ਖੜੀ ਇਸ ਕੁੜੀ ਲਈ ਕਹਿਣਾ ਪਵੇਗਾ ਕਿ ਤਨੂੰ ਸੱਚਮੁੱਚ ਸਿੱਧੂ ਮੂਸੇਵਾਲਾ ਦੀ ਇੱਕ ਸੱਚੀ ਫੈਨ ਹੈ।

Spread the love