ਯੂਰਪ ‘ਚ ਮਹਿੰਗਾਈ ਸਿਖਰ ’ਤੇ ਰੂਸ ਵਲੋਂ ਯੂਕਰੇਨ ’ਚ ਛੇੜੀ ਜੰਗ ਦਾ ਅਸਰ ਪੂਰੇ ਯੂਰਪ ‘ਚ ਦਿਖਾਈ ਦੇਣ ਲੱਗ ਗਿਆ ਹੈ।

ਯੂਰਪ ‘ਚ ਇਸ ਸਾਲ ਮਹਿੰਗਾਈ ਸਿਖਰ ‘ਤੇ ਹੈ ਜਿਸ ਕਰਕੇ ਊਰਜਾ ਤੇ ਖੁਰਾਕੀ ਵਸਤਾਂ ਦੇ ਭਾਅ ਵਧਣ ਨਾਲ ਯੂਰੋਪੀ ਮੁਲਕਾਂ ਵਿੱਚ ਮਈ ਮਹੀਨੇ ਮਹਿੰਗਾਈ 8.1 ਫੀਸਦ ਦੇ ਰਿਕਾਰਡ ਪੱਧਰ ’ਤੇ ਪੁੱਜ ਗਈ ਹੈ।

ਊਰਜਾ ਕੀਮਤਾਂ ’ਚ 39.2 ਫੀਸਦ ਦਾ ਇਜ਼ਾਫ਼ਾ ਹੋਇਆ ਹੈ, ਜਿਸ ਕਰਕੇ ਯੂਰੋਪੀ ਮੁਲਕਾਂ ਦੇ 34.3 ਕਰੋੜ ਲੋਕਾਂ ਲਈ ਜ਼ਿੰਦਗੀ ਬਹੁਤ ਖਰਚੀਲੀ ਹੋ ਗਈ ਹੈ।

ਊਰਜਾ ਕੀਮਤਾਂ ’ਚ 39.2 ਫੀਸਦ ਦਾ ਇਜ਼ਾਫ਼ਾ ਹੋਇਆ ਹੈ, ਜਿਸ ਕਰਕੇ ਯੂਰੋਪੀ ਮੁਲਕਾਂ ਦੇ 34.3 ਕਰੋੜ ਲੋਕਾਂ ਲਈ ਜ਼ਿੰਦਗੀ ਬਹੁਤ ਖਰਚੀਲੀ ਹੋ ਗਈ ਹੈ।

Spread the love