ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਵਰਕਆਊਟ ਵੀਡੀਓ ਸ਼ੇਅਰ ਕੀਤੀ ਹੈ।ਈਸ਼ਾ ਗੁਪਤਾ ਨੂੰ ਹਾਲ ਹੀ ‘ਚ ਵੈੱਬ ਸੀਰੀਜ਼ ‘ਆਸ਼ਰਮ 3’ ਦੇ ਤੀਜੇ ਭਾਗ ‘ਚ ਦੇਖਿਆ ਗਿਆ ਸੀ।ਈਸ਼ਾ ਗੁਪਤਾ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ।ਈਸ਼ਾ ਗੁਪਤਾ ਆਪਣੀ ਫਿਟਨੈੱਸ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ।ਈਸ਼ਾ ਅਕਸਰ ਫਿਟਨੈੱਸ ਵਰਕਆਊਟ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।ਈਸ਼ਾ ਗੁਪਤਾ ਨੇ ਸੋਸ਼ਲ ਮੀਡੀਆ ‘ਤੇ ਵਰਕਆਊਟ ਵੀਡੀਓ ਸ਼ੇਅਰ ਕੀਤਾ ਹੈ।ਇਸ ਵੀਡੀਓ ‘ਚ ਈਸ਼ਾ ਜਿਮ ‘ਚ ਬਾਡੀ ਸਟ੍ਰੈਚਿੰਗ ਕਰਦੀ ਨਜ਼ਰ ਆ ਰਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਦਾ ਜਿਮ ਪਾਰਟਨਰ ਬੈਕ ਫਲਿੱਪ ਖਤਰਨਾਕ ਸਟੰਟ ਕਰਦਾ ਨਜ਼ਰ ਆਇਆ। ਈਸ਼ਾ ਗੁਪਤਾ ਦਾ ਇਹ ਵਰਕਆਊਟ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

Spread the love