ਭਾਜਪਾ ਆਗੂ ਆਰਪੀ ਸਿੰਘ ਨੇ GST ਕੌਂਸਲ ਤੋਂ ਮੰਗ ਕੀਤੀ ਹੈ ਕਿ SGPC ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਸਰਾਂ ’ਤੇ 12 ਫੀਸਦੀ GST ਤੁਰੰਤ ਵਾਪਸ ਲਿਆ ਜਾਵੇ। ਆਰਪੀ ਸਿੰਘ ਨੇ ਕਿਹਾ ਕਿ “ਮੈਂ GST ਕੌਂਸਲ ਨੂੰ ਅਪੀਲ ਕਰਦਾ ਹਾਂ ਕਿ SGPC ਅੰਮ੍ਰਿਤਸਰ ਦੁਆਰਾ ਚਲਾਏ ਜਾ ਰਹੇ ਸਰਾਂ ਉੱਤੇ ਲਗਾਇਆ ਗਿਆ 12 ਪ੍ਰਤੀਸ਼ਤ GSTਤੁਰੰਤ ਵਾਪਸ ਲਿਆ ਜਾਵੇ, ਸ਼ਰਧਾਲੂਆਂ ਲਈ ਅਜਿਹੀਆਂ ਸਾਰੀਆਂ ਸਹੂਲਤਾਂ ਸੇਵਾ ਦਾ ਹਿੱਸਾ ਹਨ ਨਾ ਕਿ ਵਪਾਰਕ ਉੱਦਮ।ਮੈਨੂੰ ਉਮੀਦ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾGSTਦੀ ਅਗਲੀ ਮੀਟਿੰਗ ਵਿੱਚ ਇਸ ਨੂੰ ਉਠਾਉਣਗੇ।


Spread the love