ਸਾਵਧਾਨ : WhatsApp ‘ਤੇ ਆਇਆ ਚਲਾਨ, ਖਾਲੀ ਹੋ ਸਕਦਾ ਖਾਤਾ

ਚੰਡੀਗੜ੍ਹ, 13 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ : ਅੱਜ ਡਿਜ਼ੀਟਲ ਦਾ ਜਮਾਨਾ ਹੈ, ਸਭ ਕੁਝ ਮਿੰਟਾਂ ਵਿੱਚ ਵਿਅਕਤੀ ਆਪਣੇ ਕੰਮ ਮੋਬਾਇਲ ਤੋਂ ਨਬੇੜ ਲੈਂਦਾ ਹੈ। ਅੱਜ-ਕੱਲ੍ਹ ਚਲਾਨ ਵੀ ਮੈਸੇਜ ਰਾਹੀਂ E-challan ਹੀ ਆਉਂਦੇ ਹਨ। ਪਰ ਹੋ ਸਕਦਾ ਕਿ ਤੁਹਾਨੂੰ ਆਇਆ ਚਲਾਨ ਦਾ ਮੈਸੇਜ ਕਿਸੇ ਧੋਖੇ ਦੀ ਸਾਜਿਸ਼ ਹੋਵੇ। ਮੌਜੂਦਾ ਸਮੇਂ ’ਚ ai ਕੈਮਰਿਆਂ ਦੀ ਮਦਦ … Continue reading ਸਾਵਧਾਨ : WhatsApp ‘ਤੇ ਆਇਆ ਚਲਾਨ, ਖਾਲੀ ਹੋ ਸਕਦਾ ਖਾਤਾ