ਪੰਜਾਬ ਸਰਕਾਰ ਨੇ ਦਿਵਾਲੀ ‘ਤੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ।

ਮੁਲਾਜ਼ਮਾਂ ਲਈ ਐਲਾਨ ਕਰਦਿਆਂ ਡੀ.ਏ. ਵਿਚ 11 % ਵਾਧਾ ਕੀਤਾ ਗਿਆ ਹੈ।

ਬਿਜਲੀ ਨੂੰ ਲੈ ਵੀ ਮੁੱਖ ਮੰਤਰੀ ਨੇ ਵੱਡਾ ਐਲਾਨ ਕਰਦਿਆਂ 3 ਰੁਪਏ ਬਿਜਲੀਸਸਤੀ ਕੀਤੀ ਹੈ।

ਨਵੀਆਂ ਦਰਾਂ ਅੱਜ ਤੋਂ ਹੀ ਲਾਗੂ ਹੋਣਗੀਆਂ।

Spread the love