ਅੰਮ੍ਰਿਤਸਰ, 04 ਫਰਵਰੀ

ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫ਼ਰੰਸ ਕੀਤੀ

ਪ੍ਰੈੱਸ ਕਾਨਫ਼ਰੰਸ ‘ਚ ਮਜੀਠੀਆ ਨੇ ਸੀਐੱਮ ਚੰਨੀ ‘ਤੇ ਸਾਧਿਆ ਨਿਸ਼ਾਨਾ

ਹਨੀ ਮਨੀ ਫੜੇ ਗਏ ਹਨ ਹੁਣ ਚੰਨੀ ਦੀ ਵਾਰੀ : ਮਜੀਠੀਆ

ਜੋ ਪੈਸੇ ਫੜੇ ਗਏ ਹਨ ਉਹ ਚਰਨਜੀਤ ਸਿੰਘ ਚੰਨੀ ਦੇ ਹਨ : ਮਜੀਠੀਆ

ਹਨੀ ਦੀ ਕੋਈ ਪਛਾਣ ਨਹੀਂ ਉਸ ਦੀ ਪਛਾਣ ਸਿਰਫ਼ ਇੰਨੀ ਹੈ ਕਿ ਉਹ ਮੁੱਖ ਮੰਤਰੀ ਚੰਨੀ ਦਾ ਰਿਸ਼ਤੇਦਾਰ : ਮਜੀਠੀਆ

ਇਨ੍ਹਾਂ 3 ਮਹੀਨਿਆਂ ‘ਚ ਚੰਨੀ ਨੇ ਸਿਰਫ਼ ਆਪਣੀ ਕਮਾਈ ਕੀਤੀ : ਮਜੀਠੀਆ

Spread the love