ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਦੀ ਮਾਂ ਹਰਪਾਲ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ, “ਰੱਬ ਦੀ ਕਿਰਪਾ ਨਾਲ ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਹੈ। ਸਾਡੇ ਲਈ ਉਹ ਪਹਿਲਾਂ ਹੀ ਸੀਐਮ ਬਣ ਚੁੱਕੇ ਹਨ। ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ।” ਉਨ੍ਹਾਂ ਕਿਹਾ, ‘ਮਾਂ ਨੂੰ ਹੋਰ ਕੀ ਚਾਹੀਦਾ ਹੈ| ਨੌਜਵਾਨ, ਵਿਦਿਆਰਥੀ ਸਾਰੇ ਪੰਜਾਬ ‘ਚ ਬਦਲਾਅ ਚਾਹੁੰਦੇ ਹਨ।’

Spread the love