ਨਵੀਂ ਦਿੱਲੀ, 4 ਮਾਰਚ :

ਇਜ਼ਰਾਈਲ-ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਲਗਾਤਾਰ ਜਾਰੀ ਹੈ। ਜੰਗ ਦੇ ਚਲਦਿਆਂ ਸਊਦੀ ਅਰਬ ਦੀ ਤੇਲ ਕੰਪਨੀ ਅਰਾਮਕੋ ਦੀ ਰਾਸ ਤਨੂਰਾ ਰਿਫਾਈਨਰੀ ਉਤੇ ਫਿਰ ਤੋਂ ਡਰੋਨ ਹਮਲਾ ਹੋਇਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਇਸ ਰਿਫਾਇਨਰੀ ਉਤੇ ਹਮਲਾ ਹੋਇਆ ਸੀ। ਰਾਸ ਤਨੂਰਾ ਰਿਫਾਇਨਰੀ ਸਊਦੀ ਅਰਬ ਦੀ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਵਿਚੋਂ ਇੱਕ ਹੈ। ਇੱਥੇ ਰੋਜ਼ਾਨਾ ਲਗਭਗ 5.50 ਲੱਖ ਬੈਰਲ ਕੱਚਾ ਤੇਲ ਰਿਫਾਈਨ ਕੀਤਾ ਜਾਂਦਾ ਹੈ।

Spread the love