ਚੰਡੀਗੜ੍ਹ, 20 ਫਰਵਰੀ: ਪੰਜਾਬ ਵਿਧਾਨ ਸਭਾ ਦੀਆਂ 2022 ਲਈ ਵੋਟਿੰਗ ਸ਼ਾਮ 6 ਵਜੇ ਪੂਰੀ ਹੋ ਚੁੱਕੀ ਹੈ। ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਅੰਕੜਿਆਂ ਅਨੁਸਾਰ 6 ਵਜੇ ਤੱਕ ਕੁੱਲ ਵੋਟਾਂ 21499804 ਵੋਟਾਂ ਵਿੱਚੋਂ 13325283 ਵੋਟਾਂ ਪੋਲ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਅੰਕੜਾ 63.44 ਫੀਸਦੀ ਬਣਦਾ ਹੈ.

ਜ਼ਿਲ੍ਹੇਵਾਰ ਅੰਕੜੇ : ਬਰਨਾਲਾ 66%, ਬਠਿੰਡਾ 67%, ਫਰੀਦਕੋਟ 65%. ਫਤਿਹਗੜ੍ਹ 64%, ਫਾਜ਼ਿਲਕਾ 70%, ਫਿਰੋਜ਼ਪੁਰ 66%, ਗੁਰਦਾਸਪੁਰ 62%, ਹੁਸ਼ਿਆਰਪੁਰ 61%, ਜਲੰਧਰ 56%, ਕਪੂਰਥਲਾ 61%, ਲੁਧਿਆਣਾ 57%, ਮਲੇਰਕੋਟਲਾ 71%, ਮਾਨਸਾ 73%, ਮੋਗਾ 61%, ਮੁਕਤਸਰ 76% ,ਮੁਕਤਸਰ ਸਾਹਿਬ 76%, ਰੋਪੜ ਨਗਰ , ਐਸ ਬੀ ਐਸ ਨਗਰ 61%, ਸੰਗਰੂਰ 69%, ਤਰਨਤਾਰਨ 57%.

Spread the love