ਲੁਧਿਆਣਾ,15 ਜਨਵਰੀ

ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ ਜਿਸ ‘ਚ 10 ਉਮੀਦਵਾਰਾਂ ਦੇ ਨਾਮ ਸ਼ਾਮਿਲ ਹਨ।

ਜਿਸ ‘ਚ ਮੁੱਖ ਤੌਰ ‘ਤੇ ਬਲਬੀਰ ਸਿੰਘ ਰਾਜੇਵਾਲ ਦਾ ਨਾਮ ਸ਼ਾਮਿਲ ਹੈ।ਇਸ ਤੋਂ ਇਲਾਵਾ ਨੌਜਵਾਨ ਕਿਸਾਨ ਆਗੂ ਰਵਨੀਤ ਬਰਾੜ ਨੂੰ ਮੋਹਾਲੀ ਤੋ, ਪ੍ਰੇਮ ਸਿੰਘ ਭੰਗੂ (ਐਡਵੋਕੇਟ) ਨੂੰ ਘਨੌਰ, ਹਰਜਿੰਦਰ ਸਿੰਘ ਨੂੰ ਖਡੂਰ ਸਾਹਿਬ, ਬਲਰਾਜ ਸਿੰਘ ਨੂੰ ਕਾਦੀਆਂ ਤੋਂ, ਅਜੇ ਕੁਮਾਰ ਫਿਲੌਰ, ਰਮਨਦੀਪ ਸਿੰਘ ਨੂੰ ਜੈਤੋਂ ਆਦਿ ਨਾਂ ਸ਼ਾਮਿਲ ਹਨ।

Spread the love