ਚੰਡੀਗੜ੍ਹ, 08 ਫਰਵਰੀ

ਸੰਯੁਕਤ ਸਮਾਜ ਮੋਰਚਾ ਵੱਲੋਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ

ਪੰਜਾਬ ਨੂੰ ਲੀਹ ‘ਤੇ ਲਿਆਉਣ ਲਈ ਸਿਆਸੀ ਲੜਾਈ ਲੜ ਰਹੇ- ਰਾਜੇਵਾਲ

ਸੰਯੁਕਤ ਸਮਾਜ ਮੋਰਚੇ ਨੇ ਚੋਣ ਮਨੋਰਥ ਪੱਤਰ ਕੀਤਾ ਜਾਰੀ

ਹਰ ਕਿਸਾਨ ਪਰਿਵਾਰ ਦਾਡਾਇਵਰਸੀਫਿਕੇਸ਼ਨ ‘ਚ ਸਪੋਰਟ ਕਰਾਂਗੇ- ਰਾਜੇਵਾਲ

ਕਾਰਪੋਰੇਟ ਸੋਸਾਇਟੀਆਂ ਰਾਹੀਂ ਕਿਸਾਨਾਂ ਦਾ ਨੁਕਸਾਨ ਦੂਰ ਕਰਾਂਗੇ- ਰਾਜੇਵਾਲ

ਹੁਸੈਨੀਵਾਲਾ ਤੇ ਵਾਘਾ ਬਾਰਡਰ ਖੋਲ੍ਹ ਵਪਾਰ ਚਲਾਉਣ ਲਈ ਕੇਂਦਰ ਨਾਲ ਗੱਲ੍ਹ ਕਰਾਂਗੇ- ਰਾਜੇਵਾਲ

ਮਹਿੰਗੇ ਪਾਵਰ ਐਗਰੀਮੈਂਟ ਰੱਦ ਕਰਾਂਗੇ-ਰਾਜੇਵਾਲ

ਨੈਸ਼ਨਲ ਹਾਈਵੇਅ ਨੂੰ ਟੋਲ ਮੁਫਤ ਕਰਾਂਗੇ- ਰਾਜੇਵਾਲ

ਹਰ ਤਰਾਂ ਦਾ ਮਾਫੀਆ ਖਤਮ ਕਰਾਂਗੇ- ਰਾਜੇਵਾਲ

ਪੰਜਾਬ ਨੂੰ ਕੇਂਦਰ ਸਪੈਸ਼ਲ ਸਟੇਟਸ ਦੇਵੇ- ਰਾਜੇਵਾਲ

ਸਾਲ ‘ਚ 90 ਦਿਨ ਵਿਧਾਨ ਸਭਾ ਚਲਾਵਾਂਗੇ- ਰਾਜੇਵਾਲ

ਯੂਏਪੀਏ ਦੇ ਕੇਸ ਖਤਮ ਕਰਾਉਣ ਦੀ ਕੋਸ਼ਿਸ਼ ਕਰਾਂਗੇ- ਰਾਜੇਵਾਲ

ਐਨਆਰਆਈ ਪਿੰਡਾਂ ਨੂੰ ਗੋਦ ਲੈਣ, ਅਪੀਲ ਕਰਾਂਗੇ- ਰਾਜੇਵਾਲ

ਮੌਜੂਦਾ ਪੁਲਿਸ ਡਾਂਚੇ ‘ਚ ਸੁਧਾਰ ਕਰਾਂਗੇ- ਰਾਜੇਵਾਲ

Spread the love