ਘੋਸੀ ਵਿਧਾਨ ਸਭਾ ਸੀਟ ਉਪ ਚੋਣ: ਚੌਥੇ ਗੇੜ ਤੋਂ ਬਾਅਦਸਪਾ ਦੇ ਸੁਧਾਕਰ ਸਿੰਘ ਨੂੰ ਚੌਥੇ ਗੇੜ ਤੱਕ 14286 ਵੋਟਾਂ ਮਿਲੀਆਂ ਹਨ।

ਜਦਕਿ ਭਾਜਪਾ ਦੇ ਦਾਰਾ ਸਿੰਘ ਚੌਹਾਨ ਨੂੰ 10219 ਵੋਟਾਂ ਮਿਲੀਆਂ ਹਨ।ਸਪਾ ਦੇ ਸੁਧਾਕਰ ਸਿੰਘ 4067 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

Spread the love