ਅਮਰੀਕਾ ਦੇ ਯੂਟਾ ਹਾਈਵੇਅ ‘ਤੇ ਰੇਤਲੇ ਤੂਫ਼ਾਨ ਦੀ ਲਪੇਟ ‘ਚ ਆਉਣ ਨਾਲ ਕਈ ਸਾਧਨ ਆਪਸ ‘ਚ ਟਕਰਾਉਣ ਤੋਂ ਬਾਅਦ ਮਰਨ ਵਾਲਿਆਂ ਦੀ 8 ਹੋ ਗਈ ਹੈ।

ਹਾਦਸੇ ਦੀ ਵਜ੍ਹਾ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਆਈਆਂ ਤੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਹਾਦਸੇ ਦੀ ਜਗ੍ਹਾ ‘ਤੇ ਕਈ ਗੱਡੀਆਂ ਹਾਦਸਾਗ੍ਰਸਤ ਹੋ ਗਈਆਂ ਤੇ ਉਨ੍ਹਾਂ ਦਾ ਮਲਬਾ ਦੂਰ-ਦੂਰ ਤਕ ਫੈਲਿਆ ਹੋਇਆ ਹੈ।

ਹਾਦਸੇ ‘ਚ ਟਰੱਕ ਤੇ ਕਾਰ ਇਕ ਦੂਜੇ ਦੇ ਉਪਰ ਦਿਖ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਤੂਫ਼ਾਨ ਦੀ ਰਫ਼ਤਾਰ 51 ਮੀਲ ਪ੍ਰਤੀ ਘੰਟੇ ਦੀ ਸੀ ਪਰ ਰੇਤ ਧੂੜ ਹੋਣ ਕਰਕੇ ਹਾਦਸਾ ਵਾਪਸ ਗਿਆ।

Spread the love