ਭਾਰਤ ਨੂੰ ਟੋਕਿਓ ਓਲੰਪਿਕ ਵਿੱਚ ਭਾਰਤ ਵੱਡਾ ਝਟਕਾ ਲੱਗਾ ਹੈ।

ਭਾਰਤ ਦੀ ਚੋਟੀ ਦੀ ਮੁੱਕੇਬਾਜ਼ ਮੈਰੀਕਾਮ (Mary Kom ) ਆਪਣੇ ਮਹੱਤਵਪੂਰਨ ਮੈਚ ਵਿੱਚ ਹਾਰ ਗਈ ਹੈ।

ਮੈਰੀਕਾਮ ਦਾ ਮੈਡਲ ਦਾ ਸੁਪਨਾ ਟੁੱਟ ਗਿਆ ਹੈ। ਦੱਸ ਦੇਈਏ ਮੈਰੀਕਾਮ ਦਾ ਮੈਚ ਕੋਲੰਬੀਆ ਦੀ ਇੰਗ੍ਰਿਟ ਲੋਰੇਨਾ ਵੈਲੈਂਸੀਆ ਨਾਲ ਸੀ, ਇਸ ਮੈਚ ਵਿੱਚ ਮੈਰੀਕਾਮ ਨੂੰ ਵਾਲੈਂਸੀਆ ਨੇ 2-3 ਨਾਲ ਮਾਤ ਦਿੱਤੀ। ਹਰ ਵਾਰ ਦੀ ਤਰ੍ਹਾਂ, ਭਾਰਤ ਮੈਰੀਕਾਮ ਤੋਂ ਤਗਮੇ ਦੀ ਉਮੀਦ ਕਰ ਰਿਹਾ ਸੀ ਅਤੇ ਉਹ ਆਪਣੇ ਪਿਛਲੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਰਹੀ ਸੀ,

ਪਰ ਹੁਣ ਉਸ ਦੀ ਹਾਰ ਨਾਲ ਮੈਡਲ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ। ਇਹ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਓਲੰਪਿਕ ਵੀ ਮੰਨਿਆ ਜਾ ਰਿਹਾ ਹੈ। ।

Spread the love