ਇਜ਼ਰਾਇਲ ਵਿੱਚ 60 ਸਾਲ ਤੋਂ ਉੱਪਰ ਦੇ ਲੋਕਾਂ ਦੇ ਕੋਰੋਨਾ ਵੈੱਕਸੀਨ ਦਾ ਤੀਸਰਾ ਡੋਜ਼ ਲਗਾਇਆ ਜਾਵੇਗਾ ।

ਅਗਲੇ ਹਫਤੇ ਤੋਂ ਇਹ ਪ੍ਰਕਿਿਰਆ ਸ਼ੁਰੂ ਹੋ ਜਾਵੇਗੀ। ਇਜ਼ਰਾਇਲ ਦੇ ਸਿਹਤ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਇਸ ਤੋਂ ਪਹਿਲਾਂ ਪ੍ਰਧਾਨਮੰਤਰੀ ਨਫਟਾਲੀ ਬੇਨੇ ਨੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸ ‘ਚ ਉਨ੍ਹਾਂ ਨੇ ਬਜੁਰਗਾਂ ਨੂੰ ਤੀਸਰੇ ਡੋਜ਼ ਦਾ ਪ੍ਰਸਤਾਵ ਦਾ ਸਮਰਥਨ ਕੀਤਾ ਸੀ।

ਇਸ ਤੋਂ ਪਹਿਲ਼ਾਂ ਹੈਲਥ ਐਕਸਪਰਟਸ ਦੇ ਇੱਕ ਪੈਨਲ ਦੀਆਂ ਸਿਫਾਰਸ਼ਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਹਾਲਾਂਕਿ ਸਾਰੇ ਮਾਹਰ ਇਸ ਨਾਲ ਸਹਿਮਤ ਨਹੀਂ ਸਨ ਪਰ 60 ਸਾਲ ਤੋਂ ਉਪਰ ਦੇ ਲੋਕਾਂ ‘ ਚ ਵੈਕਸੀਨ ਤੋਂ ਬਾਅਦ ਬਦਲਾਅ ਦੇਖਣ ਨੂੰ ਮਿਿਲਆ ਜਿਸ ਕਰਕੇ ਇਹ ਫੈਸਲਾ ਲਿਆ ਗਿਆ।

ਦੂਸਰੇ ਪਾਸੇ ਇਜ਼ਰਾਇਲ ਵਿੱਚ ਨਵੇਂ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਚਿੰਤਾ ਵਧਦੀ ਜਾ ਰਹੀ। ਸਿਹਤ ਮਾਹਰ ਭਾਂਵੇ ਇਸ ਗੱਲ ‘ਤੇ ਚਿੰਤਾ ਪ੍ਰਗਟ

Spread the love