ਕੁਝ ਸਮਾਂ ਮਿਸ਼ਨ ਪੰਜਾਬ ਚਲਾਉਣ ਤੋਂ ਬਾਅਦ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਮੋਰਚੇ ‘ਚ ਵਾਪਸ ਆ ਗਏ ਹਨ ।

ਚੋਣਾਂ ਲੜਨ ‘ਤੇ ਗੁਰਨਾਮ ਚਡੂਨੀ ਨੇ ਯੂ-ਟਰਨ ਲੈ ਲਿਆ।

ਚਡੂਨੀ ਨੇ ਕਿਹਾ ਕਿ ਮੈਂ ਚੋਣਾਂ ਲੜਨ ਬਾਰੇ ਕਦੇ ਨਹੀਂ ਕਿਹਾ। ਮੈਂ ਕਦੇ ਨਹੀਂ ਕਿਹਾ ਮੁੱਖ ਮੰਤਰੀ ਬਣਾਂਗਾ।

‘ਜਦੋਂ ਤੱਕ ਮੋਰਚਾ ਜਿੱਤ ਨਹੀਂ ਜਾਂਦੇ ਮੋਰਚੇ ਦੇ ਨਾਲ ਖੜ੍ਹੇ ਹਾਂ’ ਉਨ੍ਹਾਂ ਕਿਹਾ ਕਿ ਮਿਸ਼ਨ ਪੰਜਾਬ ਦੀ ਮੈਂ ਸਿਰਫ਼ ਸਲਾਹ ਦਿੱਤੀ ਸੀ।

Spread the love