ਫਿਲਪਾਈਨ ਨੇ ਕਰੋਨਾ ਕਾਲ ਦੌਰਾਨ ਕਈ ਦੇਸ਼ਾਂ ‘ਤੇ ਲਗਾਈਆਂ ਪਾਬੰਦੀਆਂ ਨੂੰ ਹਟਾ ਲਿਆ ਹੈ।

ਫਿਲਪਾਈਨ ਨੇ ਭਾਰਤ ਅਤੇ 9 ਹੋਰ ਦੇਸ਼ਾਂ ‘ਤੇ ਲਗਾਈ ਯਾਤਰਾ ਦੀ ਪਾਬੰਦੀ ਨੂੰ ਹਟਾ ਦਿੱਤਾ।

ਜਿਨ੍ਹਾਂ ਦੇਸ਼ਾਂ ਤੋਂ ਇਹ ਪਾਬੰਦੀ ਹਟਾਈ ਗਈ ਹੈ ਉਨ੍ਹਾਂ ਵਿਚ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨਿਪਾਲ, ਸੰਯੁਕਤ ਅਰਬ ਅਮੀਰਾਤ, ਓਮਾਨ, ਥਾਈਲੈਂਡ, ਮਲੇਸ਼ੀਆ ਅਤੇ ਇੰਡੋਨੇਸ਼ੀਆ ਸ਼ਾਮਿਲ ਹੈ।

ਰਾਸ਼ਟਰਪਤੀ ਭਵਨ ਨੇ ਇਸ ਦਾ ਐਲਾਨ ਕੀਤਾ ।

ਇਹ ਐਲਾਨ ਉਸ ਸਮੇਂ ਦੌਰਾਨ ਕੀਤਾ ਗਿਆ ਹੈ ਜਦੋਂ ਦੇਸ਼ ਵਿਚ ਕਰੋਨਾ ਦੇ ਦੂਸਰੀ ਵਾਰ ਸਭ ਤੋਂ ਮਾਮਲੇ ਸਾਹਮਣੇ ਆਏ ਪਰ ਫਿਰ ਵੀ ਫਿਲਪਾਈਨ ਕਈ ਦੇਸ਼ਾਂ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣਾ ਚਾਹੁੰਦਾ ਹੈ।

Spread the love