ਯੂਕੇ ਦੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਸਰ ਕੀਯਰ ਸਟਾਰਮਰ ਮੁੜ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਪ੍ਰਧਾਨ ਮੰਤਰੀ ਦੇ ਸਵਾਲ ਜਵਾਬ ਮੌਕੇ ਉਨ੍ਹਾਂ ਦੀ ਥਾਂ ਸ਼ੈਡੋ ਵਾਤਾਵਰਣ ਮੰਤਰੀ ਏਡ ਮਿਲੀਬੈਂਡ ਨੇ ਪਾਰਟੀ ਵਲੋਂ ਮਾਮਲੇ ਉਠਾਏ।

ਕੀਯਰ ਸਟਾਰਮਰ ਨੂੰ ਕੋਰੋਨਾ ਹੋਣ ਕਾਰਨ ਇਕਾਂਤਵਾਸ ਚਲੇ ਗਏ ਹਨ।

ਕਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਵੀ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ, ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਸਿਖਰਾਂ ‘ਤੇ ਨੇ।

ਇਸ ਤੋਂ ਪਹਿਲਾਂ ਵੀ ਉਹ 4 ਵਾਰ ਇਕਾਂਤਵਾਸ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ ਜੁਲਾਈ ‘ਚ ਉਨ੍ਹਾਂ ਦੇ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਕਾਂਤਵਾਸ ਚਲੇ ਗਏ ਸਨ

Spread the love