ਮੈਕਸੀਕੋ ਦੇ ਕੈਰੇਬੀਅਨ ਤੱਟ ‘ਤੇ ਸਥਿਤ ਰਿਜ਼ੋਰਟ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ।

ਇਸ ਗੋਲੀਬਾਰੀ ਵਿੱਚ ਦੋ ਸ਼ੱਕੀ ਡਰੱਗ ਡੀਲਰਾਂ ਦੀ ਮੌਤ ਹੋ ਗਈ।

ਵਿਦੇਸ਼ੀ ਸੈਲਾਨੀਆਂ ਨਾਲ ਮਸ਼ਹੂਰ ਇੱਕ ਮਹਿੰਗੇ ਹੋਟਲ ਨੇੜੇ ਵਿਰੋਧੀ ਗੈਂਗ ਦੇ ਮੈਂਬਰਾਂ ਨੇ ਇੱਕ ਦੂਜੇ ‘ਤੇ ਗੋਲੀਆਂ ਚਲਾ ਦਿੱਤੀਆਂ

ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।

ਕਿਨਤਾਨਾ ਰੂ ਸੂਬੇ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਗੋਲੀਬਾਰੀ ਵਿੱਚ ਕੋਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ।

Spread the love