ਕਰੋਨਾ ਮਹਾਂਮਾਰੀ ਹਰ ਰੋਜ਼ ਨਵੇਂ – ਨਵੇਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ ਅਤੇ ਇਸ ਦੀ ਚਪੇਟ ‘ਚ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਭਾਰਤ ’ਚ ਹਰ ਦਿਨ ‘ਚ 1,033 ਨਵੇਂ ਕੇਸ ਆਉਣ ਕਾਰਨ ਮਰੀਜ਼ਾਂ ਦੀ ਕੁੱਲ ਗਿਣਤੀ 43031958 ਹੋ ਗਈ ਹੈ। ਬੀਤੇ ਚੌਵੀ ਘੰਟਿਆਂ ਵਿੱਚ ਕਰੋਨਾ ਵਾਇਰਸ ਕਾਰਨ 43 ਮੌਤਾਂ ਹੋ ਚੁੱਕਿਆਂ ਹਨ।

Spread the love