ਪੂਰੇ ਦੇਸ਼ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 1109 ਨਵੇਂ ਕੇਸ ਆਉਣ ਕਾਰਨ ਕੁੱਲ ਮਾਮਲਿਆਂ ਦੀ ਗਿਣਤੀ 4,30,33,067 ਹੋ ਗਈ ਹੈ, ਜਦੋਂ ਕਿ 43 ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 5,21,573 ਤੱਕ ਪਹੁੰਚ ਗਈ ਹੈ।

Spread the love