ਕਰੋਨਾ ਵਾਇਰਸ ਦੇ ਓਮੀਕਰੋਨ ਦੀ ਉਪ-ਕਿਸਮ ਐੱਕਸਈ ਦਾ ਪਹਿਲਾ ਮਾਮਲਾ ਗੁਜਰਾਤ ਵਿੱਚ ਸਾਹਮਣੇ ਆਇਆ ਹੈ। ਮੁੰਬਈ ਤੋਂ ਵਡੋਦਰਾ ਆਇਆ ਇੱਕ ਵਿਅਕਤੀ ਐੱਕਸਈ ਤੋਂ ਪੀੜਤ ਨਿਕਲਿਆ। ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ 6 ਮਹੀਨੇ ਵਾਇਰਸ ਤੋਂ ਪੀੜਤ ਸੀ ਅਤੇ ਬਾਅਦ ਵਿੱਚ ਮੁੰਬਈ ਪਰਤਿਆ ਸੀ ਪਰ ਸ਼ੁੱਕਰਵਾਰ ਨੂੰ ਐੱਕਸਈ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।

Spread the love