ਜੰਮੂ ਕਸ਼ਮੀਰ ਦੇ ਸਾਬਕਾ ਮੰਤਰੀ ਬਾਬੂ ਸਿੰਘ ਨੂੰ ਅੱਜ ਹਵਾਲਾ ਗਰੋਹ ਮਾਮਲੇ ’ਚ ਕਠੂਆ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ਼ ‘ਬਾਬੂ ਸਿੰਘ’ 6 ਅਪਰੈਲ ਨੂੰ ਉਸ ਖ਼ਿਲਾਫ਼ ਜਾਰੀ ਲੁੱਕਆਊਟ ਨੋਟਿਸ ਤੋਂ ਬਾਅਦ ਸਿੰਘ ਫ਼ਰਾਰ ਸੀ। ਉਸ ਨੂੰ ਪੁੱਛ ਪੜਤਾਲ ਲਈ ਜੰਮੂ ਲਿਆਂਦਾ ਗਿਆ ਹੈ।

Spread the love