ਪੰਜਾਬ : ਭਾਰਤ – ਪਾਕਿਸਤਾਨ ਸਰਹੱਦ ’ਤੇ ਫਿਰ ਦਿਸਿਆ ਡਰੋਨ

ਅਜਨਾਲਾ ਸੈਕਟਰ ਵਿੱਚ ਬੀ. ਐੱਸ. ਐੱਫ਼. ਦੀ ਪੋਸਟ ਨੇੜੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਫਿਰ ਡਰੋਨ ਵੇਖਿਆ ਗਿਆ।

ਬੀ. ਐੱਸ. ਐੱਫ਼. ਨੇ ਡਰੋਨ ’ਤੇ ਫਾਇਰਿੰਗ ਕੀਤੀ ਤਾਂ ਡਰੋਨ ਗ਼ਾਇਬ ਹੋ ਗਿਆ। ਦਸ ਦਈਏ ਕਿ ਇਸ ਮਾਮਲੇ ਵਿਚ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ ਹੈ।

Spread the love