ਮੁਹਾਲੀ ਦੇ ਹਵਾਈ ਅੱਡੇ ਨੇੜਲੇ ਰਿਹਾਇਸ਼ੀ ਇਲਾਕੇ ਫਾਲਕਨ ਵਿਊ ਸੁਸਾਇਟੀ ’ਚ ਅਣਪਛਾਤਿਆਂ ਨੇ ਅੱਜ ਸਵੇਰੇ 5.30 ਵਜੇ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ।

ਇਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।

ਪੁਲੀਸ ਨੇ ਪੁੱਛ ਪੜਤਾਲ ਲਈ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦ ਕਿ 12 ਬੋਰ ਨਾਲ ਗੋਲੀਆਂ ਚਲਾਉਣ ਵਾਲਾ ਹੈਪੀ ਨਾਂ ਦਾ ਬਾਂਊਂਸਰ ਫ਼ਰਾਰ ਹੈ।

ਤੁਹਾਨੂੰ ਦਸ ਦਈਏ ਕਿ ਪੁਲੀਸ ਵਲੋਂ ਕੇਸ ਦਰਜ ਕਰ ਲਿਆ ਗਿਆ ਹੈ।

Spread the love