ਮਾਨਸਾ ਦੇ ਤਲਵੰਡੀ ਸਾਬੋ ਪਾਵਰ ਪਲਾਂਟ 'ਤੇ ਕੇਂਦਰੀ ਜਾਂਚ ਬਿਊਰੋ ਵੱਲੋਂ ਛਾਪੇਮਾਰੀ, ਜਾਣਕਾਰੀ ਅਨੁਸਾਰ 1980 ਮੈਗਾ ਹਾਟ ਪਾਵਰ ਪਲਾਂਟ ਲਗਾਉਣ ਲਈ ਚੀਨ ਤੋਂ 263 ਲੋਕਾਂ ਨੂੰ ਭਾਰਤ ਲਿਆਉਣ ਲਈ ਕੰਪਨੀ ਵੱਲੋਂ ਕਾਂਗਰਸੀ ਆਗੂ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ। ਪਲਾਂਟ ਮਾਨਸਾ ਜ਼ਿਲੇ 'ਚ ਸੀ.ਬੀ.ਆਈ ਵੱਲੋਂ 5 ਲੋਕਾਂ ਖਿਲਾਫ ਮਾਮਲਾ ਦਰਜ.. 
Spread the love