ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਵਲੋ ਛੁਡਵਾਏ ਜਾ ਨਜਾਇਜ਼ ਕਬਜਿਆਂ ਨੂੰ ਛੁਡਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿਮ ਤਹਿਤ ਬਲਾਕ ਮਲੌਟ ਵਿਚ ਪੈਂਦੇ ਪਿੰਡ ਫੂਲੇਵਾਲਾ ਵਿਚ ਪੰਚਾਇਤ ਵਿਭਾਗ ਨੇ ਅਲੱਗ ਅਲੱਗ ਵਿਭਾਗਾਂ ਦੀ ਮਜੂਦਗੀ ਵਿਚ 3 ਏਕੜ ਕਰੀਬ ਜਮੀਨ ਦਾ ਕਬਜਾ ਛੁਡਵਾ ਕੇ ਪੰਚਾਇਤ ਹਵਾਲੇ ਕੀਤੀ ।

Spread the love