ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲ ਕੇ ਕਿਸਾਨੀ ਮੰਗਾਂ, BBMB ‘ਚ ਪੰਜਾਬ ਦੀ ਨੁਮਾਇੰਦਗੀ, ਸਰਹੱਦ ‘ਤੇ ਡਰੋਨ ਰੋਕਣੇ, ਬਾਸਮਤੀ ‘ਤੇ MSP…ਸਰਹੱਦੀ ਖੇਤਰ ਅਤੇ ਪੰਜਾਬ ‘ਚ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਚਰਚਾ ਕੀਤੀ

ਗ੍ਰਹਿ ਮੰਤਰੀ ਸਾਹਿਬ ਨੇ ਸਾਰੀਆਂ ਮੰਗਾਂ ‘ਤੇ ਗ਼ੌਰ ਕਰਨ ਦਾ ਭਰੋਸਾ ਦਿੱਤਾ…

Spread the love