ਬੈਂਗਲੁਰੂ,- ਇਸਰੋ ਨੇ ਚੰਦਰਯਾਨ-3 ਮਿਸ਼ਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਇਸਰੋ ਨੇ ਕਿਹਾ ਹੈ ਕਿ ਚੰਦਰਯਾਨ-3 ਦੀ ਸਾਫ਼ਟ ਲੈਂਡਿੰਗ 23 ਅਗਸਤ ਨੂੰ ਸ਼ਾਮ 5.20 ਵਜੇ ਤੋਂ ਲਾਈਵ ਪ੍ਰਸਾਰਿਤ ਕੀਤੀ ਜਾਵੇਗੀ। ਮਿਸ਼ਨ ਤੈਅ ਕੀਤੇ ਸਮੇਂ ’ਤੇ ਹੈ ਅਤੇ ਪ੍ਰਣਾਲੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਭ ਕੁਝ ਨਿਰਵਿਘਨ ਜਾਰੀ ਹੈ।

Spread the love