ਪ੍ਰਿਅੰਕਾ ਗਾਂਧੀ ਭਲਕੇ ਹਿਮਾਚਲ ਜਾਵੇਗੀ

ਚੰਡੀਗੜ੍ਹ :ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਦੋ ਦਿਨਾਂ ਹਿਮਾਚਲ ਦੌਰੇ ‘ਤੇ ਜਾਵੇਗੀ। ਪ੍ਰਿਅੰਕਾ ਗਾਂਧੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਨਾਲ ਕੁੱਲੂ, ਮਨਾਲੀ, ਮੰਡੀ ਅਤੇ ਸੋਲਨ ਦਾ ਦੌਰਾ ਕਰੇਗੀ।

Spread the love