ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵਿਪ੍ਹ

ਨਵੀਂ ਦਿੱਲੀ,- ਭਾਜਪਾ ਨੇ ਲੋਕ ਸਭਾ ਵਿਚ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ 18 ਤੋਂ 22 ਸਤੰਬਰ ਤੱਕ ਸਦਨ ਵਿਚ ਮੌਜੂਦ ਰਹਿਣ ਲਈ ਇਕ ਲਾਈਨ ਵਿਪ ਜਾਰੀ ਕੀਤਾ ਹੈ ਤਾਂ ਜੋ ਬਹੁਤ ਮਹੱਤਵਪੂਰਨ ਵਿਧਾਨਕ ਕੰਮਕਾਜ ’ਤੇ ਚਰਚਾ ਕੀਤੀ ਜਾ ਸਕੇ ਅਤੇ ਸਰਕਾਰ ਦੇ ਸਟੈਂਡ ਦਾ ਸਮਰਥਨ ਕੀਤਾ ਜਾ ਸਕੇ।

Spread the love