ਚੰਡੀਗੜ੍ਹ, 1 ਜੂਨ, ਪ੍ਰਾਈਮ ਏਸ਼ੀਆ ਨਿਊਜ਼ ਬਿਊਰੋ :

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਵਿਕਾਸ ਲਈ ਸਪੋਰਟਸ ਵੈਲਫ਼ੇਅਰ ਬੋਰਡ ਦੀ ਸਥਾਪਨਾ ਕੀਤੀ ਗਈ ਹੈ। ਸਰਕਾਰ ਨੇ ਬੋਰਡ ਦੀ ਸਥਾਪਨਾ ਕਰਦੇ ਹੋਏ, ਬੋਰਡ ਦੇ ਚੇਅਰਮੈਨ ਅਤੇ 9 ਮੈਂਬਰਾਂ ਨੂੰ ਨਿਯੁਕਤ ਕੀਤੇ ਹਨ।

Spread the love