ਆਂਗਣਵਾੜੀ ਮੁਲਾਜ਼ਮ ਯੂਨੀਅਨ ਜਲਾਲਾਬਾਦ ਵੱਲੋਂ ਵੱਖ-ਵੱਖ ਸਰਕਲਾਂ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਨੇ ਜਲਾਲਾਬਾਦ ਦੇ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੀ ਗੁਰੂ ਹਰਸਹਾਏ ਰਿਹਾਇਸ਼ ਬਾਹਰ ਧਰਨਾ ਲੱਗਾ ਦਿੱਤਾ।

Spread the love