ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਪੀਯੂਸ਼ ਗੋਇਲ ਰਾਜ ਸਭਾ ‘ਚ ਸਦਨ ਦੇ ਆਗੂ ਹੋਣਗੇ।

ਦੱਸ ਦਈਏ ਕੇਂਦਰੀ ਮੰਤਰੀ ਮੰਡਲ ‘ਚ ਬਦਲਾਅ ਤੋਂ ਬਾਅਦ ਸੰਸਦ ‘ਚ ਬਦਲਾਅ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਹੁਣ ਕੇਂਦਰੀ ਭਾਜਪਾ ਸੀਨੀਅਰ ਆਗੂ ਪੀਯੂਸ਼ ਗੋਇਲ ਰਾਜ ਸਭਾ ਵਿੱਚ ਸਦਨ ਦੇ ਆਗੂ ਹੋਣਗੇ।

ਇਸ ਤੋਂ ਪਹਿਲਾਂ ਥਾਵਰ ਚੰਦ ਗਹਿਲੋਤ ਰਾਜ ਸਭਾ ਦੇ ਆਗੂ ਸਨ। ਉਨ੍ਹਾਂ ਨੂੰ ਕਰਨਾਟਕ ਦਾ ਰਾਜ ਪਾਲ ਬਣਾਏ ਜਾਣ ਤੋਂ ਬਾਅਦ ਪੀਯੂਸ਼ ਗੋਇਲ ਹੁਣ ਰਾਜ ਸਭਾ ‘ਚ ਸਦਨ ਦੇ ਆਗੂ ਬਣਾਏ ਗਏ ਹਨ ।

Spread the love