ਪੰਜਾਬੀ ਮੱਲ੍ਹਾ ਮਾਰਨ ਵਿੱਚ ਕਦੇ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ। ਅਜਿਹਾ ਹੀ ਕਰ ਦਿਖਾਇਆ ਪਟਿਆਲਾ ਦੇ ਪਹਿਲਵਾਨ ਜਸਕਰਨ ਸਿੰਘ ਨੇ ,ਜਸਕਰਨ ਸਿੰਘ ਨੇ ਕੁਸ਼ਤੀ ਖੇਤਰ ‘ਚ ਦੇਸ਼ ਦਾ ਲੰਮੇ ਸਮੇਂ ਤੋਂ ਮਾਣ ਬਣਾਉਂਦੇ ਆਏ ਹਨ। ਤੇ ਇੱਕ ਵਾਰ ਫ਼ਿਰ ਤੋਂ ਰੁਸਤਮੇ ਹਿੰਦ ਕੇਸਰ ਅਖਾੜਾ ਪਟਿਆਲਾ ਦੇ ਪਹਿਲਵਾਨ ਜਸਕਰਨ ਸਿੰਘ ਨੇ ਹੰਗਰੀ ‘ਚ ਹੋਈ ਵਿਸ਼ਵ ਸਬ ਜੂਨੀਅਰ ਕੁਸ਼ਤੀ ਚੈਂਪੀਅਨਸ਼ਿਪ ‘ਚੋਂ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ। ਕੋਚ ਸਾਰਜ ਸਿੰਘ ਤੇ ਗੁਰਮੇਲ ਸਿੰਘ ਦੇ ਸ਼ਾਗਿਰਦ ਜਸਕਰਨ ਸਿੰਘ ਨੇ 60 ਕਿੱਲੋ ਭਾਰ ਵਰਗ ‘ਚ ਉਕਤ ਪ੍ਰਾਪਤੀ ਕੀਤੀ।

Spread the love