ਇੰਡੀਅਨ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਕੌਂਸਲ (ICSC-Indian Certificate of Secondary Education ) ਵੱਲੋਂ 10 ਅਤੇ 12ਵੀਂ ਦੇ ਬੋਰਡ ਦੇ ਨਤੀਜੇ ਕੱਲ੍ਹ ਦੁਪਹਿਰ 3 ਵਜੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਸੀਆਈਐਸਸੀਈ ਦੀ ਅਧਿਕਾਰਕ ਵੈੱਬਸਾਈਟ cisce.org ’ਤੇ ਨਤੀਜੇ ਦੇਖ ਸਕਦੇ ਹਨ।

Spread the love