ਭਾਰਤੀ ਮਹਿਲਾ ਮੁੱਕੇਬਾਜ਼ ਲਵਲੀਨਾ (Indian women’s boxer Lovelina) ਨੇ ਪਹਿਲੇ ਮੁਕਾਬਲੇ ਵਿੱਚ ਜਿੱਤ ਹਾਸਿਲ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ।

ਲਵਲੀਨਾ ਨੇ ਰਾਉਂਡ 16 ਦੇ ਮੈਚ ‘ਚ ਜਰਮਨ ਮੁੱਕੇਬਾਜ਼ ਨਦੀਨਾ ਖ਼ਿਲਾਫ਼ ਜਿੱਤ ਹਾਸਿਲ ਕਰਦਿਆਂ ਕੁਆਰਟਰ ਫਾਈਨਲ ‘ਚ ਥਾਂ ਬਣਾ ਲਈ ਹੈ। ਇਸ ਮੈਚ ‘ਚ ਤਜਰਬੇਕਾਰ ਲਵਲੀਨਾ ਨੇ 3-2 ਨਾਲ ਜਿੱਤ ਹਾਸਿਲ ਕੀਤੀ ਅਤੇ ਆਖ਼ਰੀ 8 ‘ਚ ਆਪਣੀ ਪਛਾਣ ਬਣਾਈ।

Spread the love