ਟੋਕੀਓ ਉਲੰਪਿਕ ‘ਚ ਕਰੋਨਾ ਵਾਇਰਸ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।

ਹੁਣ ਉਲੰਪਿਕ ‘ਚ ਕਰੋਨਾ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਉਲੰਪਿਕ ਖੇਡ ਪਿੰਡ ‘ਚ ਅੱਜ ਦੋ ਅਥਲੀਟਾਂ ਸਣੇ 7 ਜਣੇ ਕਰੋਨਾ ਤੋਂ ਪੀੜਤ ਪਾਏ ਗਏ ਹਨ।

ਇਸ ਤਰ੍ਹਾਂ ਉਲੰਪਿਕ ਖੇਡਾਂ ਨਾਲ ਸਬੰਧਿਤ ਕਰੋਨਾ ਮਾਮਲਿਆਂ ਦੀ ਗਿਣਤੀ 155 ਹੋ ਗਈ ਹੈ, ਜਿਨ੍ਹਾਂ ਵਿਚੋਂ 20 ਕੇਸ ਮਾਮਲੇ ਉਲੰਪਿਕ ਖੇਡ ਪਿੰਡ ਨਾਲ ਸਬੰਧਿਤ ਹਨ। ਜਿਸ ਨਾਲ ਚਿੰਤਾ ਹੋਰ ਵੱਧ ਗਈ ਹੈ।

Spread the love