ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਨੇ ਇੱਕ ਹੋਰ ਜਿੱਤ ਪ੍ਰਾਪਤ ਕਰਕੇ ਪ੍ਰੀ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ।

ਗਰੁੱਪ ਜੇ ਦੇ ਮੁਕਾਬਲੇ ਵਿੱਚ ਸਿੰਧੂ ਨੇ ਹਾਂਗ ਕਾਂਗ ਦੀ ਏਨਗਨ ਯੀ ਚੇਓਗ ਨੂੰ 35 ਮਿੰਟ ਵਿੱਚ 21-9, 21-16 ਨਾਲ ਹਰਾਇਆ।

ਸਿੰਧੂ ਦਾ ਹੁਣ ਪ੍ਰੀ ਕੁਆਰਟਰ ਫਾਈਨਲ ਵਿੱਚ ਡੈਨਮਾਰਕ ਦੀ ਮੀਆਂ ਬਲਿਚਫੈਲਟ ਨਾਲ ਮੁਕਾਬਲਾ ਹੋਵੇਗਾ।

Spread the love