ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਵਿਰੋਧ ਲਗਾਤਾਰ ਜਾਰੀ ਹੈ।

ਲਗਾਤਾਰ ਪਿਛਲੇ ਕੁੱਝ ਦਿਨਾਂ ਤੋਂ ਕਾਂਗਰਸੀ ਸੰਸਦ ਮੈਂਬਰ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕ ਰਹੇ ਹਨ।

ਇਸ ਦੇ ਹੀ ਚਲਦਿਆ ਮੌਨਸੂਨ ਇਜਲਾਸ ਦੇ ਦੌਰਾਨ ਕਾਂਗਰਸ ਦੇ ਸਸੰਦ ਮੈਂਬਰ ਨੇ ਲੋਕ ਸਭਾ ਦੇ ਵਿਹੜੇ ‘ਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਲਗਾਤਾਰ ਕਿਸਾਨੀ ਮੁੱਦੇ ਸਣੇ ਬਾਕੀ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ

Spread the love